Skip to content
Book Design • Typesetting • PublishingRemote production partner for authors & publishers worldwide
ServicesPortfolioInterior PagesKDPAboutResourcesGet a Quote
Interior Page

Bhande Punjab de :A Fun Introduction to Punjab’s Cultural Heritage

Bhande Punjab de

‘ਭਾਂਡੇ ਪੰਜਾਬ ਦੇ’ ਕਿਤਾਬ ਵਿੱਚ ਦਿਖਾਏ ਗਏ ਭਾਂਡੇ ਸਿਰਫ਼ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਨਹੀਂ, ਸਗੋਂ ਸਾਡੇ ਜੀਵਨ, ਸੱਭਿਆਚਾਰ ਅਤੇ ਪੁਰਾਣੀ ਘਰੇਲੂ ਪਰੰਪਰਾ ਦਾ ਮਹੱਤਵਪੂਰਨ ਹਿੱਸਾ ਹਨ। ਬਦਲਦੇ ਸਮੇਂ ਨਾਲ ਕਈ ਪੁਰਾਣੇ ਭਾਂਡੇ ਰੋਜ਼ਾਨਾ ਜੀਵਨ ਵਿੱਚ ਘੱਟ ਦਿਖਾਈ ਦਿੰਦੇ ਹਨ, ਇਸ ਲਈ ਬੱਚਿਆਂ ਨੂੰ ਇਨ੍ਹਾਂ ਨਾਲ ਜਾਣੂ ਕਰਵਾਉਣਾ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸਮਝਣ ਦਾ ਇੱਕ ਵਧੀਆ ਤਰੀਕਾ ਹੈ।

ਇਹ ਕਿਤਾਬ ਬੱਚਿਆਂ ਨੂੰ ਚਕਲਾ ਵੇਲਣਾ, ਤਵਾ, ਥਾਲ, ਬਾਟੀ, ਕੜਾਹੀ, ਕੜਛੀ, ਪਤੀਲਾ, ਗੜਵਾ ਆਦਿ ਵਰਗੇ ਭਾਂਡਿਆਂ ਨਾਲ ਤਸਵੀਰਾਂ ਰਾਹੀਂ ਜਾਣੂ ਕਰਵਾਉਂਦੀ ਹੈ।

ਸੌਖੀ ਭਾਸ਼ਾ ਅਤੇ ਚਿੱਤਰਾਂ ਰਾਹੀਂ ਤਿਆਰ ਕੀਤੀ ਇਹ ਕਿਤਾਬ ਬੱਚਿਆਂ ਦੀ ਸਿੱਖਣ ਵਿੱਚ ਦਿਲਚਸਪੀ ਪੈਦਾ ਕਰਦੀ ਹੈ। ਬੱਚਿਆਂ ਨੂੰ ਪੰਜਾਬੀ ਜੀਵਨ-ਜਾਚ ਅਤੇ ਵਿਰਾਸਤ ਨਾਲ ਜੋੜਦੀ ਹੈ। ਪੰਜਾਬੀ ਭਾਂਡਿਆਂ ਦੇ ਨਾਮ ਸਿੱਖਣ ਵਾਲੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਲਈ ਇਹ ਇੱਕ ਉਪਯੋਗੀ ਸਰੋਤ ਹੈ।

The vessels featured in the book ‘Bhande Punjab De’ (Vessels of Punjab) are not merely kitchen utensils; they are an integral part of our lives, culture, and traditional domestic heritage. As times change, many of these traditional vessels are rarely seen in daily life; thus, introducing children to them is an excellent way to help them understand our cultural heritage.

Through illustrations, this book introduces children to various vessels such as the chakla-velna (rolling board and pin), tava (griddle), thaal (large plate), baati (bowl), karahi (wok), karchhi (ladle), patila (cooking pot), and garva (water vessel).

Created using simple language and engaging illustrations, this book fosters a love for learning in children and connects them to the Punjabi way of life and heritage. It serves as a valuable resource for children, parents, and teachers alike as they learn the names of these traditional Punjabi vessels.

Discuss a Project